ਮਹਿਲਾ ਰਾਖਵਾਂਕਰਨ ਤੇ ਭਾਜਪਾ ਕਰ ਰਹੀ ਕੂੜ ਪ੍ਰਚਾਰ– ਰਾਜਿੰਦਰ ਦੀਪਾ
** ਕਿਹਾ ਸੂਬਾ ਸਰਕਾਰ ਦਾ ਝੂਠ ਤੇ ਫ਼ਰੇਬ ਵੀ ਬੇਨਕਾਬ ਕਰਨਗੇ ਲੋਕ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ — ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਭਾਜਪਾ ਦੇ ਕੂੜ ਪ੍ਰਚਾਰ ਨੂੰ ਗੁੰਮਰਾਹਕੁੰਨ ਕ਼ਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਰਹੀ ਹੈ।…