ਚਾਨਣ ਦਾ ਮਸੀਹਾ ਸਾਬਕਾ ਡੀ.ਐੱਸ.ਪੀ. ਨਾਹਰ ਸਿੰਘ ਫਤਿਹਮਾਜਰੀ
Bol Punjab De, Buero ਨਾਹਰ ਸਿੰਘ ਫਤਿਹਮਾਜਰੀ ਪੰਜਾਬੀਆਂ ਦੀ ਜਿਉਂਦੀ-ਜਾਗਦੀ ਸੋਹਣੀ ਤਸਵੀਰ ਤੇ ਤਾਸੀਰ ਹਨ। ਇਨਸਾਨੀ ਜੀਵਨ ਕੁਦਰਤ ਵੱਲੋਂ ਮਿਲ਼ਿਆ ਸਭ ਤੋਂ ਅਨਮੋਲ ਤੋਹਫਾ ਹੁੰਦਾ ਹੈ। ਹਰ ਇਨਸਾਨ ਨੂੰ ਆਪਣੇ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਕੋਈ ਨਾ ਕੋਈ ਕਿੱਤਾ ਅਪਣਾਉਣਾ ਪੈਂਦਾ ਹੈ ਜਾਂ ਫਿਰ ਕਹਿ ਲਵੋ ਕੁਦਰਤ ਵੱਲੋਂ ਹਰ ਵਿਅਕਤੀ ਨੂੰ ਕੋਈ ਨਾ ਕੋਈ ਜਿੰਮੇਵਾਰੀ…