ਅੱਜ IPL 2026 ਦਾ ਬਹੁਤ ਹੀ ਅਹਿਮ ਮੁਕਾਬਲਾ
Bol Punjab De, Buero ਅੱਜ IPL 2026 ਦਾ ਬਹੁਤ ਹੀ ਅਹਿਮ ਮੁਕਾਬਲਾ Lucknow Super Giants ਅਤੇ Punjab Kings ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ Lucknow ਦੇ Ekana Cricket Stadium ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। Punjab Kings ਲਈ ਇਹ “ਕਰੋ ਜਾਂ ਮਰੋ” ਵਾਲਾ ਮੈਚ ਮੰਨਿਆ ਜਾ ਰਿਹਾ ਹੈ ਕਿਉਂਕਿ ਪਲੇਆਫ਼ ਦੀ ਉਮੀਦ ਹਾਲੇ ਵੀ ਬਰਕਰਾਰ ਹੈ।…