ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ‘ਯੈਲੋ ਡੇ’ ਉਤਸ਼ਾਹ ਨਾਲ ਮਨਾਇਆ
ਸੰਗਰੂਰ, 29 ਅਪ੍ਰੈਲ Bol Punjab De, Buero ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਛੋਟੇ ਵਿਦਿਆਰਥੀਆਂ ਲਈ “ਯੈਲੋ ਡੇ” ਬੜੇ ਹੀ ਉਤਸ਼ਾਹ ਅਤੇ ਰੰਗ-ਬਿਰੰਗੇ ਢੰਗ ਨਾਲ ਮਨਾਇਆ ਗਿਆ। ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਪੀਲੇ ਰੰਗ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕੇਲਾ, ਅੰਬ, ਨਿੰਬੂ, ਸੂਰਜਮੁਖੀ ਦੇ ਫੁੱਲ ਅਤੇ ਹੋਰ ਪੀਲੇ ਰੰਗ ਵਾਲੀਆਂ…