Headlines

ਸੰਜੀਵ ਮੈਨਨ ਲਾਇਨਜ਼ ਡਿਸਟ੍ਰਿਕਟ ਦੇ ਡਿਪਟੀ ਗਵਰਨਰ ਬਣੇ 

ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ —  ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੇ ਸੀਨੀਅਰ ਮੈਂਬਰ ਸੰਜੀਵ ਮੈਨਨ ਨੂੰ ਲਾਇਨਜ਼ ਡਿਸਟ੍ਰਿਕਟ 321-ਐਫ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਐਮਜੇਐਫ ਲਾਇਨ ਸੰਜੀਵ ਮੈਨਨ ਨੇ ਜ਼ਿਲ੍ਹਾ ਗਵਰਨਰ ਐਮਜੇਐਫ ਲਾਇਨ ਅਜੇ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ…

Read More

*ਭਵਾਨੀਗੜ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ 27 ਮਈ ਤੋਂ 01 ਜੂਨ ਤੱਕ 20 ਦੋਸ਼ੀ ਕਾਬੂ : ਐਸ.ਐਸ.ਪੀ*

-ਨਸ਼ਿਆਂ ਦੇ ਆਦੀ 05 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਦਾ ਇਲਾਜ ਸ਼ੁਰੂ ਕਰਵਾਇਆ- ਡਾ. ਰਵਜੋਤ ਕੌਰ ਗਰੇਵਾਲ ਭਵਾਨੀਗੜ੍ਹ, 03 ਜੂਨ Bol Punjab De, Buero  ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਹੈ ਕਿ ਸਬ ਡਵੀਜਨ ਭਵਾਨੀਗੜ ਦੀ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 27…

Read More

ਸੁਨਾਮ ਦੇ ਐਸ.ਡੀ.ਐਮ.ਨੇ ਜਥੇਬੰਦੀ ਦੀ ਮੰਗ ਮੰਨੀ 

** ਅਧਿਆਪਕ ਨੂੰ ਬੀ.ਐੱਲ.ਓ.ਡਿਊਟੀ ਤੋਂ ਦਿੱਤੀ ਛੋਟ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ 3704 ਅਧਿਆਪਕ ਯੂਨੀਅਨ ਦੇ ਇੱਕ ਅਧਿਆਪਕ ਦੀ ਕਥਿਤ ਤੌਰ ਤੇ ਧੱਕੇਸ਼ਾਹੀ ਨਾਲ ਲਾਈ ਬੀ.ਐੱਲ.ਓ.ਡਿਊਟੀ ਤੋਂ ਸੁਨਾਮ ਦੇ ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਉਸ ਨੂੰ ਛੋਟ ਦੇਣ ਦੀ ਮੰਗ ਮੰਨ ਲਈ ਹੈ। ਜ਼ਿਕਰਯੋਗ ਹੈ ਕਿ…

Read More

*ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਵੱਲੋਂ ਮੀਟਿੰਗ*

*ਸਪੈਸ਼ਲ ਇੰਨਟੈਸਿਵ ਰਿਵੀਜਨ-2026 ਦੇ ਸੋਧੇ ਹੋਏ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ  ਸੰਗਰੂਰ, 03 ਜੂਨ Bol Punjab De, Buero  ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਨਸਿਵ ਰਵੀਜਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਸਪੈਸ਼ਲ ਇਨਟੈਨਸਿਵ ਰਵੀਜਨ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਜਾਣਕਾਰੀ ਦੇਣ ਲਈ ਦਫਤਰ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ…

Read More

ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ-2026 ਸਬੰਧੀ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਡਿਪਟੀ ਕਮਿਸ਼ਨਰ ਦੀ ਵਿਸ਼ੇਸ਼ ਮੀਟਿੰਗ

• 89.49 ਫੀਸਦੀ ਵੋਟਰ ਮੈਪਿੰਗ ਮੁਕੰਮਲ, ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ ਤਹਿਤ 07 ਜੂਨ ਨੂੰ ਜ਼ਿਲ੍ਹੇ ਭਰ ਵਿੱਚ ਲੱਗਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ • ਸਹੀ, ਪਾਰਦਰਸ਼ੀ ਅਤੇ ਅੱਪਡੇਟ ਵੋਟਰ ਸੂਚੀਆਂ ਲਈ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਜ਼ਰੂਰੀ – ਵਿਰਾਜ ਐਸ. ਤਿੜਕੇ ਮਾਲੇਰਕੋਟਲਾ, 02 ਜੂਨ Bol Punjab De, Buero  ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਤਹਿਤ ਚੱਲ ਰਹੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਅਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ…

Read More

ਦਾਮਨ ਬਾਜਵਾ ਬਰਸਾਤੀ ਨਾਲਿਆਂ ਦੀ ਮੰਗੀ ਸਫ਼ਾਈ 

** ਕਿਹਾ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਹਿਕਮਾ ਦੇਵੇ ਧਿਆਨ  ** ਸਰਹਿੰਦ ਚੋਅ ਵਿਚ ਖੜ੍ਹੀ ਬੂਟੀ ਨਾਲ ਹੁੰਦਾ ਹੈ ਫਸਲਾਂ ਦਾ ਨੁਕਸਾਨ  ਦਰਸ਼ਨ ਸਿੰਘ ਚੌਹਾਨ,Bol Punjab De, Buero  ਸੁਨਾਮ — ਭਾਜਪਾ ਜ਼ਿਲ੍ਹਾ ਸੰਗਰੂਰ 2 ਦੀ ਪ੍ਰਧਾਨ ਦਾਮਨ ਬਾਜਵਾ ਨੇ ਬਰਸਾਤੀ ਨਾਲਿਆਂ ਦੀ ਸਫ਼ਾਈ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ…

Read More

ਵੈਭਵ ਸੂਰਯਵੰਸ਼ੀ ਬਣੇ IPL 2026 ਦੇ ਸਭ ਤੋਂ ਵੱਡੇ ਸਿਤਾਰੇ

Bol Punjab De, Buero  IPL 2026 ਨੇ ਕਈ ਨਵੇਂ ਸਿਤਾਰੇ ਕ੍ਰਿਕਟ ਜਗਤ ਨੂੰ ਦਿੱਤੇ, ਪਰ ਜੇ ਕਿਸੇ ਇੱਕ ਖਿਡਾਰੀ ਨੇ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਤਾਂ ਉਹ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਰਹੇ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਭਵ ਨੇ ਨਾ ਸਿਰਫ਼ Orange Cap ਆਪਣੇ ਨਾਮ ਕੀਤੀ, ਸਗੋਂ Most Valuable Player (MVP) ਦਾ…

Read More

ਪੰਜਾਬ ਸਮੇਤ 17 ਰਾਜਾਂ ਵਿੱਚ ਮੀਂਹ ਅਤੇ ਆੰਧੀ ਦਾ ਅਲਰਟ

Bol Punjab De, Buero  ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਸਮੇਤ ਦੇਸ਼ ਦੇ 17 ਰਾਜਾਂ ਲਈ ਮੌਸਮ ਸਬੰਧੀ ਅਹਿਮ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਨਾਲ ਮੀਂਹ ਅਤੇ ਕੁਝ ਥਾਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਮੌਸਮੀ ਤਬਦੀਲੀ ਨਾਲ ਲੋਕਾਂ ਨੂੰ…

Read More

El Niño ਨੂੰ ਲੈ ਕੇ ਵਿਸ਼ਵ ਚੇਤਾਵਨੀ, ਮੌਸਮੀ ਪੈਟਰਨ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ

Bol Punjab De, Buero  ਵਿਸ਼ਵ ਮੌਸਮ ਸੰਗਠਨ (WMO) ਨੇ ਚੇਤਾਵਨੀ ਦਿੱਤੀ ਹੈ ਕਿ ਜੂਨ ਤੋਂ ਅਗਸਤ 2026 ਦੇ ਦਰਮਿਆਨ El Niño ਦੇ ਵਿਕਸਿਤ ਹੋਣ ਦੀ ਸੰਭਾਵਨਾ ਲਗਭਗ 80 ਫੀਸਦੀ ਹੈ। ਮੌਸਮ ਮਾਹਿਰਾਂ ਅਨੁਸਾਰ ਇਸ ਕੁਦਰਤੀ ਮੌਸਮੀ ਪ੍ਰਕਿਰਿਆ ਦਾ ਪ੍ਰਭਾਵ ਦੁਨੀਆ ਦੇ ਕਈ ਦੇਸ਼ਾਂ ਦੇ ਤਾਪਮਾਨ, ਵਰਖਾ ਅਤੇ ਮੌਸਮੀ ਚੱਕਰਾਂ ‘ਤੇ ਪੈ ਸਕਦਾ ਹੈ। El Niño…

Read More