ਸੁਨਾਮ ਚ , ਮਿਲਿਆ ਡੇਂਗੂ ਦਾ ਲਾਰਵਾ
** ਸਿਹਤ ਵਿਭਾਗ ਦੀਆਂ ਟੀਮਾਂ ਛਿੜਕਾਅ ਚ, ਜੁਟੀਆਂ ** ਭਾਜਪਾ ਕੌਂਸਲਰ ਮੋਨਿਕਾ ਗੋਇਲ ਨੇ ਸਫ਼ਾਈ ਕਾਰਜਾਂ ਦਾ ਲਿਆ ਜਾਇਜ਼ਾ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ — ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਦੇ ਵਾਰਡ ਨੰਬਰ 17 ਵਿੱਚ ਚੱਲ ਰਹੇ ਦਵਾਈ ਦੇ ਛਿੜਕਾਅ ਦੌਰਾਨ ਡੇਂਗੂ ਦਾ ਲਾਰਵਾ ਮਿਲਿਆ ਹੈ। ਸਿਹਤ ਵਿਭਾਗ ਦੇ ਕਾਮਿਆਂ…