ਪਿੰਡ ਰੂੜਗੜ ਦੇ ਲੋਕ ਗੰਦਾਂ ਪਾਣੀ ਪੀਣ ਲਈ ਮਜ਼ਬੂਰ , ਮੌਜੂਦਾ ਪੰਚ ਅਤੇ ਹੋਰਾਂ ਨੇ ਪਾਈਪ ਲਾਈਨ ਥਾਂ ਥਾਂ ਲੀਕਜ਼ ਦੇ ਲਾਏ ਦੋਸ਼
ਸ਼ੇਰਪੁਰ, 6 ਅਪ੍ਰੈਲ ( ਬਲਜੀਤ ਸਿੰਘ ਟਿੱਬਾ)Bol Punjab De, Buero ਨੇੜਲੇ ਪਿੰਡ ਰੂੜਗੜ੍ਹ ਵਿੱਚ ਵਾਟਰ ਸਪਲਾਈ ਪ੍ਰਣਾਲੀ ਦੀ ਖਰਾਬ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਵਿੱਚ ਕਈ ਥਾਵਾਂ ‘ਤੇ ਪਾਣੀ ਦੀਆਂ ਪਾਇਪਾਂ ਲੀਕ ਹੋਣ ਕਾਰਨ ਗੰਦਾ ਪਾਣੀ ਸਪਲਾਈ ਵਿੱਚ ਪੀਣ ਨੂੰ ਮਿਲ ਰਿਹਾ ਹੈ, ਜਿਸ ਨਾਲ…