ਐਨ.ਡੀ.ਪੀ.ਐੱਸ. ਐਕਟ ਤਹਿਤ 03 ਕੇਸ ਦਰਜ; 05 ਮੁਲਜ਼ਮ ਗ੍ਰਿਫ਼ਤਾਰ ਆਬਕਾਰੀ ਐਕਟ ਤਹਿਤ 02 ਕੇਸ ਦਰਜ ਕਰ ਕੇ 03 ਮੁਲਜ਼ਮ ਗ੍ਰਿਫਤਾਰ
ਸੰਗਰੂਰ, 04 ਅਪ੍ਰੈਲ Bol Punjab De, Buero ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਬ ਡਵੀਜ਼ਨ ਸੰਗਰੂਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 24.03.2026 ਤੋਂ 30.03.2026 ਦੌਰਾਨ ਡਰੱਗ ਦੇ 03 ਕੇਸ ਦਰਜ ਕਰਕੇ 05…