ਅਮਰੀਕਾ-ਈਰਾਨ ਵਿਚਾਲੇ ਤਣਾਅ ਜਾਰੀ, ਪਰ ਗੱਲਬਾਤ ਦੀ ਉਮੀਦ ਵੀ ਬਰਕਰਾਰ
Bol Punjab De, Buero ਮੱਧ ਪੂਰਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਤਣਾਅ ਦਰਮਿਆਨ ਅਮਰੀਕਾ ਅਤੇ ਈਰਾਨ ਵਿਚਾਲੇ ਇੱਕ ਨਵਾਂ ਕੂਟਨੀਤਿਕ ਮੋੜ ਸਾਹਮਣੇ ਆਇਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਦੋਵੇਂ ਦੇਸ਼ਾਂ ਦੇ ਵਾਰਤਾਕਾਰਾਂ ਵਿਚਾਲੇ 60 ਦਿਨਾਂ ਲਈ ਜੰਗਬੰਦੀ ਵਧਾਉਣ ਅਤੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਨਵੀਂ ਗੱਲਬਾਤ ਸ਼ੁਰੂ ਕਰਨ ਬਾਰੇ ਇੱਕ ਅਸਥਾਈ ਸਮਝੌਤਾ ਹੋਇਆ ਹੈ।…