ਜਿਲਾ ਟਰੈਫਿਕ ਇੰਚਾਰਜ ਨੇ ਸਕੂਲੀ ਬੱਸਾਂ ਤੇ ਕਸਿਆਂ ਸ਼ਿਕੰਜਾ
ਸ਼ੇਰਪੁਰ (ਬਲਜੀਤ ਸਿੰਘ ਟਿੱਬਾ ) Bol Punjab De, Buero ਅੱਜ ਕਸ਼ਬਾ ਸ਼ੇਰਪੁਰ ਦੇ ਕਾਤਰੋਂ ਚੌਂਕ ਵਿੱਚ ਜ਼ਿਲਾ ਟਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕਰਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਜਿੱਥੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ ਉਥੇ ਹੀ ਕੁਝ ਨੂੰ ਹਦਾਇਤਾਂ ਦੇ ਕੇ ਛੱਡਿਆ ਗਿਆ। ਇਸ ਸਬੰਧੀ…