Headlines

IPL 2026 Playoff Race ਹੋਈ ਹੋਰ ਵੀ ਤਿੱਖੀ

Bol Punjab De, Buero  IPL 2026 ਦਾ league stage ਹੁਣ ਆਪਣੇ ਸਭ ਤੋਂ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਹਰ ਟੀਮ ਲਈ ਹਰ ਮੈਚ “do or die” ਬਣਦਾ ਜਾ ਰਿਹਾ ਹੈ। Points table ਵਿੱਚ top-4 ਲਈ ਕਾਫ਼ੀ ਕੜੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਅਤੇ fans ਵੀ social media ‘ਤੇ playoff predictions ਨੂੰ ਲੈ ਕੇ…

Read More

*ਸੀ.ਬੀ.ਐਸ.ਸੀ. ਦਸਵੀਂ ਨਤੀਜਾ: ਸੰਗਰੂਰ ਦੀ ਧੀ ਪਾਵਨੀ ਗੁਪਤਾ ਨੇ 99.8% ਅੰਕ ਕੀਤੇ ਹਾਸਲ*

*500 ਵਿੱਚੋਂ 499 ਅੰਕ ਪ੍ਰਾਪਤ ਕਰਨ ਵਾਲੀ ਪਾਵਨੀ ਗੁਪਤਾ ਹੋਰਨਾਂ ਵਿਦਿਆਰਥੀਆਂ ਲਈ ਬਣੀ ਪ੍ਰੇਰਨਾ ਸਰੋਤ* ਸੰਗਰੂਰ, 16 ਅਪ੍ਰੈਲ: Bol Punjab De, Buero  ਬੀਤੇ ਦਿਨ ਸੀ.ਬੀ.ਐਸ.ਸੀ. ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੰਗਰੂਰ ਜ਼ਿਲ੍ਹੇ ਦੀ ਵਿਦਿਆਰਥਣ ਪਾਵਨੀ ਗੁਪਤਾ ਨੇ 500 ਵਿੱਚੋਂ 499 ਅੰਕ (99.8 ਫ਼ੀਸਦੀ) ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।…

Read More

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਦੂਜਾ ਪੜਾਅ  ਦੌਰਾਨ ਵਿਧਾਨ ਸਭਾ ਹਲਕਾ ਅਮਰਗੜ੍ਹ ਵਿਖੇ 5 ਮਈ ਤੋਂ ਰਜਿਸਟ੍ਰੇਸ਼ਨ ਸ਼ੁਰੂ- ਵਿਰਾਜ ਐਸ.ਤਿੜਕੇ

· 287 ਆਗਣਵਾੜੀ ਕੇਂਦਰਾਂ ਅਤੇ 5 ਸੇਵਾ ਕੇਂਦਰਾਂ ‘ਤੇ ਹੋਵੇਗੀ ਰਜਿਸਟ੍ਰੇਸ਼ਨ ਪ੍ਰਕਿਰਿਆ-ਡਿਪਟੀ ਕਮਿਸ਼ਨਰ ਮਾਲੇਰਕੋਟਲਾ, 24 ਅਪ੍ਰੈਲ Bol Punjab De, Buero  ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਦੂਜੇ ਪੜਾਅ ਤਹਿਤ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 5 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਅਗੇਤੇ ਪ੍ਰਬੰਧਾ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਡਿਪਟੀ ਕਮਿਸ਼ਨਰ ਵਿਰਾਜ…

Read More

ਮੰਤਰੀ ਅਮਨ ਅਰੋੜਾ ਨੇ ਸੜਕਾਂ ਦਾ ਨਵੀਨੀਕਰਨ ਅਰੰਭਿਆ 

** 15.65 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਸੁਧਰੇਗੀ ਦਸ਼ਾ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — 
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸ਼ਨਿਚਰਵਾਰ ਨੂੰ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ 28.5 ਕਿਲੋਮੀਟਰ 12 ਸੜਕਾਂ ਦੇ 15.65 ਕਰੋੜ ਰੁਪਏ ਦੀ ਲਾਗਤ ਨਾਲ…

Read More

ਐੱਸ.ਯੂ.ਐੱਸ ਸੀਨੀ. ਸੈਕੰ. ਸਕੂਲ ਮਹਿਲਾਂ ਚੌਂਕ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Bol Punjab De, Buero  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 11.05.2026 ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨਿਆਗਿਆ। ਇਲਾਕੇ ਦੀ ਨਾਮਵਰ ਸੰਸਥਾ ਦੇ ਚੇਅਰਮੈਨ ਸ਼੍ਰੀ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨਸ਼੍ਰੀ ਕੌਰ ਸਿੰਘ ਡੁੱਲਟ ਜੀ ਦੀ ਅਗਵਾਈ ਹੇਠ ਚੱਲ ਰਹੇ ਐੱਸ.ਯੂ.ਐੱਸ ਸੀਨੀ. ਸੈਕੰ. ਸਕੂਲ ਦੇਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਇਸ ਪ੍ਰੀਖਿਆ ਵਿੱਚ ਵਿਦਿਆਰਥਣ ਰਣਬੀਰ ਕੌਰਸਪੁੱਤਰੀ ਗੁਰਵਿੰਦਰ ਸਿੰਘ…

Read More

ਸੁਨਾਮ ਨਗਰ ਕੌਂਸਲ ਦੇ ਵਾਰਡ ਨੰਬਰ 21 ਤੋਂ ਜੇਤੂ ਰਹੇ ਅਜ਼ਾਦ ਉਮੀਦਵਾਰ ਕੰਚਨ ਬਾਲਾ ਦੇ ਪਤੀ ਸੋਨੂੰ ਵਰਮਾ ਨੂੰ ਸਨਮਾਨਿਤ ਕਰਦੇ ਹੋਏ। ਇਸ ਮੌਕੇ ਵਿਪਨ ਗੋਇਲ, ਸੁਰਜੀਤ ਸਿੰਘ ਸ਼ੰਟੀ ਗਾਰਮੈਂਟਸ, ਅਵਿਨਾਸ਼ ਜੈਨ ਤੇ ਹੋਰ ਮੈਂਬਰ ਹਾਜ਼ਰ ਸਨ।

Bol Punjab De, Buero

Read More

ਭਗਵੰਤ ਮਾਨ ਸਰਕਾਰ ਦਾ “ਪੋਲ-ਫ੍ਰੀ ਪਿੰਡ” ਪ੍ਰੋਜੈਕਟ

Bol Punjab De, Buero  ਪੰਜਾਬ ਨੂੰ ਦੇਸ਼ ਦਾ ਪਹਿਲਾ “ਪੋਲ-ਫ੍ਰੀ ਪਿੰਡਾਂ ਵਾਲਾ ਸੂਬਾ” ਬਣਾਉਣ ਵੱਲ ਭਗਵੰਤ ਮਾਨ ਸਰਕਾਰ ਨੇ ਵੱਡੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ Bhagwant Mann ਨੇ ਆਪਣੇ ਜੱਦੀ ਪਿੰਡ ਸਤੌਜ (ਜ਼ਿਲ੍ਹਾ ਸੰਗਰੂਰ) ਤੋਂ ਅੰਡਰਗ੍ਰਾਊਂਡ ਬਿਜਲੀ ਵਾਇਰਿੰਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਕੀ ਹੈ ਇਹ ਪ੍ਰੋਜੈਕਟ? ਇਸ ਯੋਜਨਾ ਤਹਿਤ ਪਿੰਡਾਂ ਵਿੱਚ ਲੱਗੀਆਂ ਉੱਪਰਲੀ ਬਿਜਲੀ ਤਾਰਾਂ…

Read More

ਮਨੀ ਵੜ੍ਹੈਚ ਨੇ ਭਰੀ ਨਾਮਜ਼ਦਗੀ 

Bol Punjab De, Buero ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਾਰਡ ਨੰਬਰ 10 ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ।

Read More

G7 ਸਿਖਰ ਸੰਮੇਲਨ ਵਿੱਚ ਯੂਕਰੇਨ ਮੁੱਦਾ ਕੇਂਦਰ ਵਿੱਚ, ਵਿਸ਼ਵ ਨੇਤਾਵਾਂ ਨੇ ਜਤਾਈ ਏਕਤਾ

Bol Punjab De, Buero 16 ਜੂਨ: ਫਰਾਂਸ ਵਿੱਚ ਹੋ ਰਹੇ G7 ਸਿਖਰ ਸੰਮੇਲਨ ਦੌਰਾਨ ਯੂਕਰੇਨ ਦਾ ਮੁੱਦਾ ਸਭ ਤੋਂ ਵੱਡੇ ਚਰਚਾ ਵਿਸ਼ਿਆਂ ਵਿੱਚ ਸ਼ਾਮਲ ਰਿਹਾ। ਦੁਨੀਆ ਦੀਆਂ ਸੱਤ ਪ੍ਰਮੁੱਖ ਉਦਯੋਗਿਕ ਤਾਕਤਾਂ ਦੇ ਨੇਤਾਵਾਂ ਨੇ ਯੂਕਰੇਨ ਨੂੰ ਆਪਣਾ ਸਮਰਥਨ ਜਾਰੀ ਰੱਖਣ ਅਤੇ ਰੂਸ-ਯੂਕਰੇਨ ਜੰਗ ਦੇ ਸ਼ਾਂਤੀਪੂਰਨ ਹੱਲ ਲਈ ਸਾਂਝੇ ਯਤਨਾਂ ਉੱਤੇ ਜ਼ੋਰ ਦਿੱਤਾ। ਸੰਮੇਲਨ ਵਿੱਚ ਸ਼ਾਮਲ ਅਮਰੀਕਾ,…

Read More

ਝੱਖੜ ਕਾਰਨ ਡਿੱਗੇ ਬੋਰਡ ਨੇ ਟਰੈਫਿਕ ਕੀਤਾ ਜਾਮ 

** ਪੁਲਿਸ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਰਵਾਇਆ ਚਾਲੂ ** ਸ਼ਹੀਦ ਊਧਮ ਸਿੰਘ ਮਾਰਗ ਦਰਸਾਉਂਦਾ ਬੋਰਡ ਟੁੱਟਿਆ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ ** ਲੰਘੀ ਰਾਤ ਸੁਨਾਮ ਇਲਾਕੇ ਅੰਦਰ ਆਈ ਤੇਜ਼ ਰਫ਼ਤਾਰ ਹਨੇਰੀ ਅਤੇ ਝੱਖੜ ਨੇ ਬਿਜਲੀ ਦੇ ਖੰਭਿਆਂ ਤੋਂ ਇਲਾਵਾ ਦਰਖ਼ਤ ਵੀ ਟੁੱਟਕੇ ਸੜਕਾਂ ਤੇ ਡਿੱਗਣ ਕਾਰਨ ਟ੍ਰੈਫਿਕ ਵਿੱਚ ਵਿਘਨ…

Read More