ਰਜਿੰਦਰ ਦੀਪਾ ਅਤੇ ਮੰਤਰੀ ਅਰੋੜਾ ਦੇ ਸਹਾਇਕ ਵਿਚਕਾਰ ਹੋਈ ਤਲਖ਼ੀ
** ਧੱਕਾ ਮਾਰਨ ਅਤੇ ਹੱਥੋਪਾਈ ਦੇ ਲਾਏ ਦੋਸ਼ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ — ਨਗਰ ਕੌਂਸਲ ਸੁਨਾਮ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਸੁਨਾਮ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਵੋਟਿੰਗ ਪ੍ਰਕਿਰਿਆ ਦੌਰਾਨ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ ਅਤੇ ਮੰਤਰੀ ਅਮਨ ਅਰੋੜਾ ਦੇ ਸਹਾਇਕ ਦੱਸੇ ਜਾਂਦੇ ਇੱਕ ਵਿਅਕਤੀ ਵਿਚਕਾਰ ਤਿੱਖੀ ਬਹਿਸ ਹੋ ਗਈ,…