ਤਹਿਸੀਲਦਾਰ ਅਮਿਤ ਸ਼ਰਮਾ ਦਾ ਕੀਤਾ ਸਵਾਗਤ
— ਤਹਿਸੀਲਦਾਰ ਪਦ ਉਨਤ ਹੋਣ ਉਪਰੰਤ ਹੋਈ ਨਿਯੁਕਤੀ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ — ਸੁਨਾਮ ਤਹਿਸੀਲ ਵਿੱਚ ਤਰੱਕੀ ਪ੍ਰਾਪਤ ਨਵ-ਨਿਯੁਕਤ ਤਹਿਸੀਲਦਾਰ ਅਮਿਤ ਸ਼ਰਮਾ ਦਾ ਸਥਾਨਕ ਨਿਵਾਸੀਆਂ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਨਿੱਘਾ ਸਵਾਗਤ ਕੀਤਾ। ਸ਼ੁੱਕਰਵਾਰ ਨੂੰ ਕੋਰਟ ਕੰਪਲੈਕਸ ਵਿਖੇ ਆਯੋਜਿਤ ਇੱਕ ਵਿਸ਼ੇਸ਼ ਇਕੱਠ ਦੌਰਾਨ, ਭੱਦਰ ਕਾਲੀ ਮੰਦਰ ਕਮੇਟੀ ਅਤੇ ਮੁਹੱਲਾ ਕੈਲਾਸ਼ ਪਰਬਤ…