ਸੈਲਫ-ਇਨਿਊਮਰੇਸ਼ਨ ਸਹੂਲਤ ਰਾਹੀਂ ਲੋਕ ਖੁਦ ਭਰ ਸਕਣਗੇ ਜਨਗਣਨਾ ਦੀ ਜਾਣਕਾਰੀ : ਏ.ਡੀ.ਸੀ.
· ਜਨਗਣਨਾ ਪਹਿਲੀ ਵਾਰ ਡਿਜ਼ੀਟਲ ਮੋਡ ‘ਚ ਕੀਤੀ ਜਾਵੇਗੀ- ਰਾਜਦੀਪ ਸਿੰਘ ਬਰਾੜ ਮਾਲੇਰਕੋਟਲਾ, 16 ਅਪ੍ਰੈਲ : ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸੈਂਸਸ ਅਫਸਰ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਭਾਰਤ ਦੀ ਜਨਗਣਨਾ 2026 ਪਹਿਲੀ ਵਾਰ ਡਿਜੀਟਲ ਮੋਡ ਵਿੱਚ ਕਰਵਾਈ ਜਾ ਰਹੀ ਹੈ, ਜਿਸ ਲਈ ਜ਼ਿਲ੍ਹੇ ਵਿੱਚ ਵਿਸਥਾਰਪੂਰਵਕ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਕਾਰਜ ਲਈ ਸਹਾਇਕ ਨੋਡਲ ਅਧਿਕਾਰੀ, ਵਧੀਕ ਜ਼ਿਲ੍ਹਾ ਸੈਂਸਸ ਅਧਿਕਾਰੀ, 06 ਚਾਰਜ ਅਫਸਰ, 16 ਫੀਲਡ…