ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ “ਕਾਮਯਾਬੀ ਐਵਾਰਡਸ-2026” ਦਾ ਆਯੋਜਨ : ਆਰਿਫ਼
“ਕਾਮਯਾਬੀ ਐਵਾਰਡਸ-2026” ਲਈ ਯੋਗ ਵਿਦਿਆਰਥੀਆਂ ਦੇ ਨਾਮਜ਼ਦਗੀ ਭੇਜਣ ਲਈ ਅਪੀਲ ਮਲੇਰਕੋਟਲਾ, 18 ਅਪ੍ਰੈਲ Bol Punjab De, Buero ਬੀ ਕਾਇਂਡ-ਨਜ਼ੀਰ ਫਾਊਂਡੇਸ਼ਨ Be Kind–The Nazir Foundation ਦੇ ਪ੍ਰਤੀਨਿਧੀ ਆਰਿਫ਼ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਮਾਜਿਕ ਉਤਥਾਨ ਲਈ ਸਿੱਖਿਆ, ਕੈਰੀਅਰ ਗਾਈਡੈਂਸ, ਜਾਗਰੂਕਤਾ, ਗਰੀਬ ਤੇ ਲੋੜਵੰਦ ਵਰਗ ਦੀ ਸਹਾਇਤਾ, ਮਹਿਲਾ ਸਸ਼ਕਤੀਕਰਨ ਅਤੇ ਸਿਹਤ ਖੇਤਰ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਫਾਊਂਡੇਸ਼ਨ ਵੱਲੋਂ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ…