ਸ਼ੇਰਪੁਰ ਪੁਲਿਸ ਦੀ ਕਾਰਜਗਾਰੀ ‘ਤੇ ਉੱਠੇ ਸਵਾਲ
10 ਦਿਨ ਬਾਅਦ ਵੀ ਸ਼ੇਰਪੁਰ ਪੁਲਿਸ ਦੇ ਹੱਥ ਚੋਰਾਂ ਤੋ ਦੂਰ ਸ਼ੇਰਪੁਰ, 20 ਮਾਰਚ( ਬਲਜੀਤ ਸਿੰਘ ਟਿੱਬਾ ) Bol Punjab De, Buero ਪਿੰਡ ਟਿੱਬਾ ਵਿਖੇ 9 ਅਪ੍ਰੈਲ ਦੀ ਰਾਤ ਨੂੰ ਬੱਸ ਅੱਡੇ ਕੋਲ ਸਥਿਤ ਗੈਵੀ ਸਵੀਟਸ ਅਤੇ ਸੱਤ ਕਰਤਾਰ ਸਵੀਟਸ ਦੀਆਂ ਦੁਕਾਨਾਂ ‘ਚ ਪਾੜ ਲਗਾ ਕੇ ਕੀਤੀ ਗਈ ਚੋਰੀ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ…