Headlines

bolpunjabde

ਰਾਜਿੰਦਰ ਦੀਪਾ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ 

Bol Punjab De, Buero  ** ਸੁਨਾਮ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਲੋਂਗੋਵਾਲ ਵਿਖੇ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਗੁਰਮੀਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ ਭੱਠਲ, ਗੁਰਮੇਲ ਚੋਟੀਆਂ, ਬੁੱਧ ਰਾਮ ,…

Read More

ਪੜ੍ਹਾਈ ਚ, ਅੱਵਲ ਰਹੀ ਵਿਦਿਆਰਥਣ ਰਜਨੀ ਕੌਰ ਸਨਮਾਨਤ 

** ਪ੍ਰਿੰਸੀਪਲ ਨੇ ਆਖਿਆ ਸਕੂਲ ਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ  ਦਰਸ਼ਨ ਸਿੰਘ ਚੌਹਾਨ,  Bol Punjab De, Buero  ਸੁਨਾਮ — ਪਿੰਡ ਅਕਬਰਪੁਰ ਵਿਖੇ ਸਥਿਤ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀਬੀਐਸਈ ਬੋਰਡ ਦੀ ਬਾਰ੍ਹਵੀਂ ਜਮਾਤ (ਕਾਮਰਸ) ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਰਜਨੀ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਵਿੱਚੋਂ 95.6 ਫੀਸਦੀ…

Read More

ਅਮਨਬੀਰ ਚੈਰੀ ਨੇ ਕੌਂਸਲ ਚੋਣਾਂ ਚ, ਕੀਤਾ ਪ੍ਰਚਾਰ 

** ਕਿਹਾ ” ਆਪ ” ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ– ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਨੇ ਸੁਨਾਮ ਵਿਖੇ ਵਾਰਡ ਨੰਬਰ ਚਾਰ ਤੋਂ ਅਜ਼ਾਦ ਉਮੀਦਵਾਰ ਵਜੋਂ ਕੌਂਸਲ ਚੋਣ ਲੜ ਰਹੇ ਇੰਦਰਜੀਤ ਸਿੰਘ ਰੰਮੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਨੌਜਵਾਨ ਅਕਾਲੀ…

Read More

ਵਾਤਾਵਰਨ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ 

*** ਸੁਨਾਮ ਕਾਲਜ ਚ, ਲੇਖ ਮੁਕਾਬਲੇ ਕਰਵਾਏ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਈਕੋ ਕਲੱਬ ਦੁਆਰਾ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ “ਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ਉੱਪਰ ਲੇਖ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ…

Read More

ਜਿਲਾ ਟਰੈਫਿਕ ਇੰਚਾਰਜ ਨੇ ਸਕੂਲੀ ਬੱਸਾਂ ਤੇ ਕਸਿਆਂ ਸ਼ਿਕੰਜਾ 

ਸ਼ੇਰਪੁਰ (ਬਲਜੀਤ ਸਿੰਘ ਟਿੱਬਾ ) Bol Punjab De, Buero  ਅੱਜ ਕਸ਼ਬਾ ਸ਼ੇਰਪੁਰ ਦੇ ਕਾਤਰੋਂ ਚੌਂਕ ਵਿੱਚ ਜ਼ਿਲਾ ਟਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕਰਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਜਿੱਥੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ ਉਥੇ ਹੀ ਕੁਝ ਨੂੰ ਹਦਾਇਤਾਂ ਦੇ ਕੇ ਛੱਡਿਆ ਗਿਆ। ਇਸ ਸਬੰਧੀ…

Read More

ਆਵਾਮੀ ਮੋਰਚਾ ਪੰਜਾਬ ਨੇ ਕੀਤਾ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ, ਸਾਰੇ ਉਮੀਦਵਾਰਾਂ ਦੀ ਜਿੱਤ ਦਾ ਜਤਾਇਆ ਭਰੋਸਾ

ਅਸ਼ਰਫ ਅਨਸਾਰੀ, ਮਾਲੇਰਕੋਟਲਾ 20 ਮਈ Bol Punjab De, Buero  ਸਥਾਨਕ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਸਰਗਰਮੀ ਬਹੁਤ ਤੇਜ਼ ਹੋ ਗਈ, ਜਦੋਂ ‘ਆਵਾਮੀ ਮੋਰਚਾ ਪੰਜਾਬ’ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਚੋਣ ਮੈਦਾਨ ਵਿੱਚ ਉਤਾਰੇ ਗਏ ਸਾਰੇ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰਦਿਆਂ ਮੋਰਚੇ…

Read More

ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਸ਼ੇਰਪੁਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ।   

ਸ਼ੇਰਪੁਰ 20 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero  ਆਲੀ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ  ਵੱਲੋਂ ਦਿੱਤੇ  20 ਮਈ ਦੇ ਦੇਸ਼ ਵਿਆਪੀ ਹੜਤਾਲ ਤੇ ਦਿੱਤੇ ਸੱਦੇ ਦੇ ਮੱਦੇਨਜ਼ਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਸ਼ੇਰਪੁਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ ! ਇਸ ਮੌਕੇ ਕੋਈ ਵੀ ਦਵਾਈਆਂ ਦੀ ਦੁਕਾਨ ਖੁੱਲੀ…

Read More

ਕਸਬਾ ਸ਼ੇਰਪੁਰ ਚ ਲੱਗੇ ਸੀਸੀਟੀਵੀ ਕੈਮਰੇ ਬਣੇ ਸੋਅ-ਪੀਸ਼

ਲੁੱਟ -ਖੋਹ ਦੀਆਂ ਹੋ ਰਹੀਆਂ ਵਾਰਦਾਤਾਂ , ਪ੍ਰਸ਼ਾਸਨ ਨੇ ਕੈਮਰੇ ਠੀਕ ਕਰਵਾਉਣ ਦੀ ਨਹੀਂ ਕੀਤੀ ਖੇਚਲ ਸ਼ੇਰਪੁਰ 19 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero  ਕਸ਼ਬਾ ਸ਼ੇਰਪਰ ਦੇ ਮੇਨ ਚੌਂਕਾਂ ਤੋਂ ਇਲਾਵਾ ਸਵੇਦਨਸ਼ੀਲ ਜਗਾ ਉੱਪਰ ਐਮਪੀ ਫੰਡ ਵਿੱਚੋਂ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਜੋ ਕਿ ਹੁਣ ਲੰਮੇ ਸਮੇਂ ਤੋਂ ਖਰਾਬ ਪਏ ਹਨ । ਲੋਕਾਂ…

Read More

ਕਿਸਾਨਾਂ ਦੀ ਪੁਲਿਸ ਨਾਲ ਹੋਈ ਜ਼ਬਰਦਸਤ ਤਕਰਾਰ 

** ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਧੂਹਿਆ  ** ਖੇਤਾਂ ਵਿੱਚ ਦੀ ਹੋਕੇ ਸਤੌਜ ਵੱਲ ਵਧ ਰਹੇ ਸਨ ਕਿਸਾਨ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਦੇ ਪ੍ਰਾਜੈਕਟ ਦੀ ਆਪਣੇ ਜੱਦੀ ਪਿੰਡ ਸਤੌਜ ਤੋਂ ਸ਼ੁਰੂਆਤ ਕਰਵਾਉਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਕੇਯੂ…

Read More

ਚੋਣਾਂ ਲੁੱਟਣ ਲਈ ਹਾਕਮ ਧਿਰ ਨੇ ਵਪਾਰਕ ਹੱਬ ਨੂੰ ਬਣਾਇਆ ਨਿਸ਼ਾਨਾ 

— ਦਾਮਨ ਬਾਜਵਾ ਤੇ ਅਮਨਬੀਰ ਚੈਰੀ ਨੇ ਘੇਰੀ ਸਰਕਾਰ  — ਘਣਸ਼ਿਆਮ ਕਾਂਸਲ ਅਤੇ ਕੋਮਲ ਕਾਂਸਲ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਤੇ ਜਤਾਈ ਨਰਾਜ਼ਗੀ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਨਗਰ ਕੌਂਸਲ ਸੁਨਾਮ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਘਣਸ਼ਿਆਮ ਕਾਂਸਲ ਅਤੇ ਉਨ੍ਹਾਂ ਦੀ ਪਤਨੀ ਕੋਮਲ ਕਾਂਸਲ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਮੁੱਦੇ ਨੇ…

Read More