ਨਗਰ ਨਿਗਮ ਚੋਣਾਂ ਕਿਉਂ ਬਣੀਆਂ 2027 ਚੋਣਾਂ ਦਾ “ਸੈਮੀਫਾਈਨਲ”?
Bol Punjab De, Buero ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਸਿਆਸੀ ਪਾਰਟੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਰਾਜਨੀਤਿਕ ਟੈਸਟ ਮੰਨ ਰਹੀਆਂ ਹਨ। ਇਸ ਵਾਰ 8 ਨਗਰ ਨਿਗਮਾਂ ਸਮੇਤ 100 ਤੋਂ ਵੱਧ ਸ਼ਹਿਰੀ ਸਥਾਨਕ ਸ਼ਹਿਰਾਂ ਲਈ ਵੋਟਿੰਗ ਹੋਣੀ ਹੈ। ਕਿਹੜੀਆਂ ਪਾਰਟੀਆਂ ਲਈ…