ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਦੇ ਸਿਵਲ ਵਰਕਸ ਦਾ ਜਾਇਜ਼ਾ, ਗੁਣਵੱਤਾ ਤੇ ਸਮੇਂਬੱਧਤਾ ਯਕੀਨੀਬਣਾਉਣ ਦੇ ਨਿਰਦੇਸ਼
* ਸਿੱਖਿਆ ਅਭਿਆਨ ਤਹਿਤ 13 ਸਕੂਲਾਂ ਵਿੱਚ 7 ਕਰੋੜ 85 ਲੱਖ ਨਾਲ ਬੁਨਿਆਦੀ ਢਾਂਚੇ ਦੇ ਸੁਧਾਰਕਾਰਜ ਜਾਰੀ-ਵਿਰਾਜ ਐਸ.ਤਿੜਕੇ• ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਵਿਖੇ 62 ਲੱਖ 50 ਹਜਾਰ ਦੇ ਵਿਕਾਸ ਕਾਰਜਾਂ ‘ਤੇ ਤਸੱਲੀ, ਤਕਨੀਕੀ ਮਾਪਦੰਡਾਂ ਦੀ ਪਾਲਣਾ ‘ਤੇ ਜ਼ੋਰਮਾਲੇਰਕੋਟਲਾ, 22 ਅਪ੍ਰੈਲ Bol Punjab De, Buero ਜ਼ਿਲ੍ਹੇ ਦੇ ਸਰਕਾਰੀ ਸਕੂਲਾਂ…