ਸੁਨਾਮ ਕਾਲਜ ਚ, ਧਰਤੀ ਦੀ ਸੰਭਾਲ ਵਿਸ਼ੇ ਤੇ ਕਰਾਇਆ ਸੈਮੀਨਾਰ
** ਭਾਸ਼ਣ ਮੁਕਾਬਲੇ ਚ, ਵਿਦਿਆਰਥੀਆਂ ਨੇ ਲਿਆ ਹਿੱਸਾ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਇਕੋ ਕਲੱਬ ਅਤੇ ਯੋਗਰਾਫੀ ਵਿਭਾਗ ਦੁਆਰਾ ‘ਧਰਤੀ ਬਚਾਓ-ਵਾਤਾਵਰਨ ਬਚਾਓ’ ਦੀ ਥੀਮ ਨੂੰ ਮੁੱਖ ਰੱਖ ਦੀਆਂ ‘ਧਰਤੀ ਦਿਵਸ’ ਮਨਾਇਆ ਗਿਆ। ਜਿਸ ਵਿੱਚ ਧਰਤੀ ਦੀ…