ਦਿੜ੍ਹਬਾ-ਕੌਹਰੀਆਂ ਰੋਡ ‘ਤੇ 50 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਾਉਣ ਦੀ ਸ਼ੁਰੂਆਤ
ਦਿੜ੍ਹਬਾ, 04 ਅਪ੍ਰੈਲ Bol Punjab De, Buero ਕੈਬਨਿਟ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਦਿੜ੍ਹਬਾ-ਕੌਹਰੀਆਂ ਰੋਡ ‘ਤੇ ਕਰੀਬ 50 ਲੱਖ ਦੀ ਲਾਗਤ ਨਾਲ ਲਾਈਟਾਂ ਲਾਉਣ ਦੀ ਸ਼ੁਰੂਆਤ ਉਹਨਾਂ ਦੇ ਓ.ਐੱਸ. ਡੀ. ਸ੍ਰ. ਤਪਿੰਦਰ ਸਿੰਘ ਸੋਹੀ ਵੱਲੋਂ ਲੱਡੂ ਵੰਡ ਕੇ ਕਰਵਾਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰ. ਸੋਹੀ ਨੇ ਕਿਹਾ ਕਿ ਵਿੱਤ…