ਭਗਵੰਤ ਮਾਨ ਸਰਕਾਰ ਦਾ “ਪੋਲ-ਫ੍ਰੀ ਪਿੰਡ” ਪ੍ਰੋਜੈਕਟ
Bol Punjab De, Buero ਪੰਜਾਬ ਨੂੰ ਦੇਸ਼ ਦਾ ਪਹਿਲਾ “ਪੋਲ-ਫ੍ਰੀ ਪਿੰਡਾਂ ਵਾਲਾ ਸੂਬਾ” ਬਣਾਉਣ ਵੱਲ ਭਗਵੰਤ ਮਾਨ ਸਰਕਾਰ ਨੇ ਵੱਡੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ Bhagwant Mann ਨੇ ਆਪਣੇ ਜੱਦੀ ਪਿੰਡ ਸਤੌਜ (ਜ਼ਿਲ੍ਹਾ ਸੰਗਰੂਰ) ਤੋਂ ਅੰਡਰਗ੍ਰਾਊਂਡ ਬਿਜਲੀ ਵਾਇਰਿੰਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਕੀ ਹੈ ਇਹ ਪ੍ਰੋਜੈਕਟ? ਇਸ ਯੋਜਨਾ ਤਹਿਤ ਪਿੰਡਾਂ ਵਿੱਚ ਲੱਗੀਆਂ ਉੱਪਰਲੀ ਬਿਜਲੀ ਤਾਰਾਂ…