ਕਾਂਗਰਸ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਦਾ ਅਹਿਦ
** ਮਾਹਿਰ ਆਗੂਆਂ ਨੇ ਐਸ ਆਈ ਆਰ ਬਾਰੇ ਦਿੱਤੀ ਜਾਣਕਾਰੀ ** ਸੁਨਾਮ ਵਿਖੇ ਕਾਂਗਰਸ ਆਗੂਆਂ ਨੇ ਕੀਤੀ ਮੀਟਿੰਗ ਦਰਸ਼ਨ ਸਿੰਘ ਚੌਹਾਨ,Bol Punjab De, Buero ਸੁਨਾਮ — ਸੂਬੇ ਅੰਦਰ ਚੱਲ ਰਹੀ ਐਸ ਆਈ ਆਰ ਬਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਜਾਣੂੰ ਕਰਵਾਉਣ ਲਈ ਵਿਧਾਨ ਸਭਾ ਹਲਕਾ ਸੁਨਾਮ ਦੀ ਮੀਟਿੰਗ ਅਰਬਨ ਕਰੇਬ ਵਿਖੇ ਆਯੋਜਿਤ ਕੀਤੀ ਗਈ। ਪਾਰਟੀ…