Headlines

IPL 2026 ਫਾਈਨਲ ਦਾ ਰੋਮਾਂਚ, ਸ਼ੁਭਮਨ ਗਿੱਲ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

Bol Punjab De, Buero  IPL 2026 ਆਪਣੇ ਸਭ ਤੋਂ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਫਾਈਨਲ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਟੇਡੀਅਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਥਾਂ ਇਸ ਮਹਾਂਮੁਕਾਬਲੇ ਦੀ ਚਰਚਾ ਹੋ ਰਹੀ ਹੈ। ਖ਼ਾਸ ਤੌਰ ‘ਤੇ Gujarat Titans ਦੇ ਕਪਤਾਨ Shubman…

Read More

ਵਿਧਾਇਕ ਜਮੀਲ ਉਰ ਰਹਿਮਾਨ ਵੱਲੋਂ ਪੱਤਰਕਾਰਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ; ਪ੍ਰੈੱਸ ਕਲੱਬ ਵੱਲੋਂ ਨਿੰਦਾ ਮਤਾ ਪਾਸ

ਮਾਲੇਰਕੋਟਲਾ: ਅਸ਼ਰਫ ਅਨਸਾਰੀ, Bol Punjab De, Buero  ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਵੱਲੋਂ ਪੱਤਰਕਾਰ ਭਾਈਚਾਰੇ ਵਿਰੁੱਧ ਵਰਤੀ ਗਈ ਕਥਿਤ ਘਟੀਆ ਸ਼ਬਦਾਵਲੀ ਦਾ ਮਾਮਲਾ ਹੁਣ ਕਾਫੀ ਗਰਮਾ ਗਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਮਾਲੇਰਕੋਟਲਾ ਡਿਸਟ੍ਰਿਕਟ ਪ੍ਰੈੱਸ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਮੂਹ ਪੱਤਰਕਾਰਾਂ ਨੇ ਇਕਜੁੱਟ ਹੋ ਕੇ ਵਿਧਾਇਕ ਖ਼ਿਲਾਫ਼ ਸਰਬਸੰਮਤੀ ਨਾਲ…

Read More

ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਕੈਮਿਸਟਾਂ ਨੇ ਖੋਲਿਆ ਮੋਰਚਾ 

** 3 ਮਈ ਨੂੰ ਜਲੰਧਰ ਚ , ਹੋਵੇਗੀ ਸੂਬਾ ਪੱਧਰੀ ਵੱਡੀ ਮੀਟਿੰਗ ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ– ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਅਪਣਾਈਆਂ ਜਾ ਰਹੀਆਂ ਵਪਾਰ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਦੇ ਕੈਮਿਸਟਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ.ਸੀ.ਏ.) ਦੀ ਤੀਜੀ ਸੂਬਾ ਕਾਰਜਕਾਰਨੀ ਦੀ…

Read More

ਮਾਣਯੋਗ ਅਦਾਲਤ ਵੱਲੋਂ ਚੈੱਕ ਫ਼ੇਲ ਦੇ ਕੇਸ ਵਿੱਚ ਪ੍ਰਵੀਨ ਕੁਮਾਰ ਕੌਹਰੀਆਂ ਭਗੌੜਾ ਕਰਾਰ: ਭਾਲ ਜਾਰੀ*

Buero, Bol Punjab Deਮਾਣਯੋਗ ਅਦਾਲਤ ਜਸਟਿਸ ਮੋਹਿਤ, ਜੁਡੀਸ਼ੀਅਲ ਜੱਜ ਦਰਜ਼ਾ ਪਹਿਲਾ ਜ਼ਿਲਾ ਅਦਾਲਤ ਚੰਡੀਗੜ੍ਹ ਵੱਲੋਂ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ ਪ੍ਰਵੀਨ ਕੁਮਾਰ ਮਾਲਕ ਸ਼ਿਵ ਸ਼ਕਤੀ ਬੀਜ ਭੰਡਾਰ ਕੌਹਰੀਆਂ (ਸੰਗਰੂਰ) ਨੂੰ ਚੈੱਕ ਫ਼ੇਲ ਦੇ ਕੇਸ ਵਿੱਚ ਭਗੌੜਾ ਕਰਾਰ ਐਲਾਨ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਕਰੋਪ ਆਰਗੇਨਿਕਸ ਪ੍ਰਾਈਵੇਟ ਲਿਮਟਿਡ ਵੱਲੋਂ ਉਪਰੋਕਤ ਫਰਮ ਨੂੰ ਕੀੜੇਮਾਰ ਦਵਾਈਆਂ ਦੀ ਸਪਲਾਈ…

Read More

ਅਮਰੀਕਾ-ਇਰਾਨ ਸ਼ਾਂਤੀ ਵਾਰਤਾਂ ਵਿੱਚ ਵੱਡੀ ਹਲਚਲ — ਪਾਕਿਸਤਾਨ ਵੀ ਬਣਿਆ ਅਹਿਮ ਮੱਧਸਥ

Bol Punjab De, Buero  ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀਆਂ ਤਣਾਅਭਰੀਆਂ ਸ਼ਾਂਤੀ ਵਾਰਤਾਂ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਦੇ ਫੌਜੀ ਮੁਖੀ Field Marshal Asim Munir ਅਚਾਨਕ ਦੂਜੇ ਦੌਰੇ ‘ਤੇ Tehran ਪਹੁੰਚੇ ਹਨ, ਜਿਸਨੂੰ ਕੂਟਨੀਤਿਕ ਮੋਰਚੇ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ Munir ਨੇ Tehran ਵਿੱਚ ਇਰਾਨੀ ਸੁਰੱਖਿਆ ਅਤੇ ਸਰਕਾਰੀ…

Read More

ਨਗਰ ਕੌਂਸਲ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਚੋਣਾਂ ਲਈ ਵੋਟਾਂ ਭਲਕੇ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ

• 141 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਰਵਾਨਾ• ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵੋਟਰ- ਵਿਰਾਜ ਐਸ.ਤਿੜਕੇ• ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ -ਐਸ.ਐਸ.ਪੀ.• ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਅਮਨ-ਕਾਨੂੰਨ ਬਣਾਈ ਰੱਖਣ ਲਈ ਸਹਿਯੋਗ…

Read More

ਸੁਨਾਮ ਨਗਰ ਕੌਂਸਲ ਦੇ ਵਾਰਡ ਨੰਬਰ 21 ਤੋਂ ਜੇਤੂ ਰਹੇ ਅਜ਼ਾਦ ਉਮੀਦਵਾਰ ਕੰਚਨ ਬਾਲਾ ਦੇ ਪਤੀ ਸੋਨੂੰ ਵਰਮਾ ਨੂੰ ਸਨਮਾਨਿਤ ਕਰਦੇ ਹੋਏ। ਇਸ ਮੌਕੇ ਵਿਪਨ ਗੋਇਲ, ਸੁਰਜੀਤ ਸਿੰਘ ਸ਼ੰਟੀ ਗਾਰਮੈਂਟਸ, ਅਵਿਨਾਸ਼ ਜੈਨ ਤੇ ਹੋਰ ਮੈਂਬਰ ਹਾਜ਼ਰ ਸਨ।

Bol Punjab De, Buero

Read More

ਵਕਫ਼ ਬੋਰਡ ਚੇਅਰਮੈਨ ਮੁਹੰਮਦ ਓਵੈਸ ਵੱਲੋਂ ਡਿਜੀਟਲ ਜਨਗਣਨਾ- 2027 ਤਹਿਤ ਸਵੈ-ਗਣਨਾ ਪੂਰੀ

• “ਘਰ ਬੈਠੇ ਕਰੋ ਰਜਿਸਟ੍ਰੇਸ਼ਨ, 14 ਮਈ ਤੱਕ ਮੌਕਾ”- ਜ਼ਿਲ੍ਹੇ ਦੀ ਆਵਾਮ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਮਾਲੇਰਕੋਟਲਾ, 05 ਮਈ Bol Punjab De, Buero                            ਚੇਅਰਮੈਨ ਵਕਫ਼ ਬੋਰਡ ਮੁਹੰਮਦ ਓਵੈਸ ਨੇ ਡਿਜੀਟਲ ਜਨਗਣਨਾ- 2027 ਤਹਿਤ ਸਵੈ-ਗਣਨਾ ਦੀ ਆਨਲਾਈਨ ਪ੍ਰਕਿਰਿਆ ਆਪਣੇ ਦਫ਼ਤਰ ਤੋਂ ਮੁਕੰਮਲ…

Read More

ਪਿੰਡ ਦੀਦਾਰਗੜ੍ਹ ਵਿਖੇ  ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਹੋਇਆ ਵੱਡਾ ਲਾਭ।          ਇਲਾਕੇ ਦੇ ਲੋਕ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ – ਡਾਕਟਰ ਪਾਰੁਲ

ਸ਼ੇਰਪੁਰ 9 ਅਪ੍ਰੈਲ (ਬਲਜੀਤ ਸਿੰਘ ਟਿੱਬਾ ) Bol Punjab De, Buero  ਸ਼ੇਰਪੁਰ ਬਲਾਕ ਦੇ ਪਿੰਡ ਦੀਦਾਰਗੜ੍ਹ ਵਿਖੇ ਪੰਜਾਬ ਸਰਕਾਰ ਦੁਆਰਾ ਖੋਲੇ ਗਏ ਆਮ ਆਦਮੀ ਕਲੀਨਿਕ ਵਿੱਚ ਸਿਹਤ ਸੇਵਾਵਾਂ ਲਈ ਵੱਡੀ ਸਹੂਲਤ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋ ਰਹੀ ਹੈ। ਪਿੰਡ ਦੀਦਾਰਗੜ੍ਹ ਵਿਖੇ ਆਮ ਆਦਮੀ ਕਲੀਨਿਕ ਖੁੱਲਣ ਨਾਲ ਆਸ…

Read More

ਨਗਰ ਕੌਂਸਲ ਚੋਣਾਂ-2026 ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੌਕਸ: ਜ਼ਿਲ੍ਹਾ ਪੁਲਿਸ ਮੁਖੀ 

ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਸੰਗਰੂਰ, 23 ਮਈ Bol Punjab De, Buero  ਡਾ. ਰਵਜੋਤ ਗਰੇਵਾਲ, ਐਸ.ਐਸ.ਪੀ. ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਚੋਣਾਂ-2026 ਮਿਤੀ 26.05.2026 ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਸਮੂਹ ਗਜ਼ਟਿਡ ਅਫਸਰਾਨ/ਮੁੱਖ ਅਫਸਰਾਨ ਥਾਣਾ ਨੂੰ ਜ਼ਿਲ੍ਹੇ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ…

Read More