FIFA ਵਿਸ਼ਵ ਕੱਪ 2026 ਵਿੱਚ ਰੋਮਾਂਚ ਜਾਰੀ, ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਟੂਰਨਾਮੈਂਟ ’ਤੇ
Bol Punjab De, Buero 16 ਜੂਨ: ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ FIFA World Cup 2026 ਦਾ ਰੋਮਾਂਚ ਲਗਾਤਾਰ ਵੱਧ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਹੇਠ ਹੋ ਰਹੇ ਇਸ ਵਿਸ਼ਵ ਕੱਪ ਵਿੱਚ ਦੁਨੀਆ ਦੀਆਂ ਸਰਵੋਤਮ ਟੀਮਾਂ ਖ਼ਿਤਾਬ ਲਈ ਜ਼ੋਰ ਅਜ਼ਮਾਈ ਕਰ ਰਹੀਆਂ ਹਨ। ਹਰ ਰੋਜ਼ ਹੋ ਰਹੇ ਮੁਕਾਬਲਿਆਂ ਨੇ ਫੁੱਟਬਾਲ ਪ੍ਰੇਮੀਆਂ…