ਭਾਜਪਾਈਆਂ ਨੇ ਬਿਜਲਈ ਸਕੂਟਰੀਆਂ ਤੇ ਕੱਢੀ ਵਿਲੱਖਣ ਰੈਲੀ
ਲੋਕਾਂ ਨੂੰ ਤੇਲ ਬਚਾਉਣ ਦਾ ਦਿੱਤਾ ਸੱਦਾ ਮੋਦੀ ਹਕੂਮਤ ਦੇ 12 ਸਾਲ ਪੂਰੇ ਹੋਣ ਤੇ ਜਸ਼ਨ ਫੋਟੋ ਕੈਪਸਨ — ਸੁਨਾਮ ਵਿਖੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਕੱਢੀ ਰੈਲੀ ਵਿੱਚ ਸ਼ਾਮਿਲ ਲੋਕ। ਦਰਸ਼ਨ ਸਿੰਘ ਚੌਹਾਨ,Bol Punjab De,Beuro ਸੁਨਾਮ *- ਕੇਂਦਰ ਵਿਚਲੀ ਨਰਿੰਦਰ ਮੋਦੀ ਹਕੂਮਤ ਦੇ 12 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਭਾਜਪਾ ਜ਼ਿਲ੍ਹਾ…