ਖੇੜੀ ਕਲਾਂ ਦੇ ਜਪਨਾਮ ਸਿੰਘ ਜੱਸੀ ਨੇ ਸਲਾਈਟ ਪ੍ਰੀਖਿਆ ਵਿੱਚੋਂ 78.75 ਅੰਕਾਂ ਨਾਲ ਭਾਰਤ ਭਰ ਵਿੱਚੋਂ 38ਵਾਂ ਰੈਂਕ ਪ੍ਰਾਪਤ ਕੀਤਾ
– ਸੀਬੀਐਸਈ ਬੋਰਡ ਦਸਵੀਂ ਕਲਾਸ ਵਿੱਚੋਂ ਵੀ ਪ੍ਰਾਪਤ ਕੀਤੇ 93 ਪ੍ਰਤੀਸ਼ਤ ਅੰਕ ਸ਼ੇਰਪੁਰ , 21ਮਈ ( ਬਲਜੀਤ ਸਿੰਘ ਟਿੱਬਾ ) Bol Punjab De, Buero ਕਸਬੇ ਨੇੜਲੇ ਪਿੰਡ ਖੇੜੀ ਕਲਾਂ (ਚਹਿਲਾਂ) ਦੇ ਜਪਨਾਮ ਸਿੰਘ ਜੱਸੀ ਪੁੱਤਰ ਜਸਵੀਰ ਕੌਰ ਦੋਹਤਾ ਸ੍ਰ ਗਿਆਨ ਸਿੰਘ ਖੇੜੀ ਕਲਾਂ ਨੇ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਧੂਰੀ ਵਿਖੇ ਪੜ੍ਹਦਿਆਂ ਸੀਬੀਐਸਈ ਬੋਰਡ ਦਸਵੀਂ ਕਲਾਸ…