Headlines

ਬਾਲਾ ਜੀ ਟਰਸਟ ਨੇ ਲਾਇਆ ਮੈਡੀਕਲ ਚੈੱਕਅਪ ਕੈਂਪ 

** ਡਾਕਟਰਾਂ ਨੇ ਗਰਮੀ ਤੋਂ ਬਚਣ ਦੀ ਦਿੱਤੀ ਸਲਾਹ  ਦਰਸ਼ਨ ਸਿੰਘ ਚੌਹਾਨ, Bol Punjab De, Buero   ਸੁਨਾਮ — ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਵੱਲੋਂ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ, ਮੰਤਰਾਲੇ ਦੁਆਰਾ ਮੁਹੱਈਆ ਕਰਵਾਈ ਗਈ ਮੋਬਾਈਲ ਹਸਪਤਾਲ ਵੈਨ ਰਾਹੀਂ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ…

Read More

IPL 2026 ਦਾ ਨਵਾਂ ਸੂਪਰਸਟਾਰ — Vaibhav Sooryavanshi

Bol Punjab De, Buero  Rajasthan Royals ਦਾ 15 ਸਾਲਾ ਧਮਾਕੇਦਾਰ ਬੱਲੇਬਾਜ਼ Vaibhav Sooryavanshi ਇਸ ਵੇਲੇ IPL 2026 ਦਾ ਸਭ ਤੋਂ ਵੱਡਾ ਸੈਂਸੇਸ਼ਨ ਬਣ ਚੁੱਕਾ ਹੈ। ਉਸਦੀ ਤੂਫਾਨੀ ਬੈਟਿੰਗ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। RR ਦੇ playoff ਸਫਰ ਵਿੱਚ Sooryavanshi ਸਭ ਤੋਂ ਵੱਡਾ match-winner ਬਣ ਕੇ ਸਾਹਮਣੇ ਆਇਆ ਹੈ ਅਤੇ…

Read More

🇺🇸 ਅਮਰੀਕਾ ਵਿੱਚ 2026 Midterm Elections ਤੋਂ ਪਹਿਲਾਂ ਰਾਜਨੀਤਿਕ ਮਾਹੌਲ ਗਰਮ

Bol Punjab De, Buero  ਅਮਰੀਕਾ ਵਿੱਚ 2026 Midterm Elections ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। Democrats ਅਤੇ Republicans ਦੋਵੇਂ ਹੀ ਆਪਣੀ ਪਕੜ ਮਜ਼ਬੂਤ ਕਰਨ ਲਈ ਪੂਰੀ ਤਿਆਰੀ ਵਿੱਚ ਹਨ। Congress ਦੇ House of Representatives ਅਤੇ Senate ਦੀਆਂ ਕਈ ਸੀਟਾਂ ਲਈ ਚੋਣਾਂ ਹੋਣੀਆਂ ਹਨ, ਜਿਸ ਕਾਰਨ ਦੇਸ਼ ਦਾ ਸਿਆਸੀ ਮਾਹੌਲ ਕਾਫੀ ਤਣਾਓਪੂਰਨ ਬਣਿਆ…

Read More

LPG ਸਿਲੰਡਰ ਸਪਲਾਈ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਬਿਆਨ

Bol Punjab De, Buero  “ਪਿਛਲੇ ਕੁਝ ਦਿਨਾਂ ਵਿੱਚ ਬੁਕਿੰਗ ਤੋਂ ਵੱਧ ਸਿਲੰਡਰ ਸਪਲਾਈ ਕੀਤੇ ਗਏ” ਦੇਸ਼ ਵਿੱਚ LPG ਗੈਸ ਸਿਲੰਡਰਾਂ ਦੀ ਘਾਟ ਅਤੇ ਵਧ ਰਹੀਆਂ ਬੁਕਿੰਗਾਂ ਨੂੰ ਲੈ ਕੇ ਚਿੰਤਾ ਦੇ ਮਾਹੌਲ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ ਹੈ ਕਿ ਹੁਣ ਹਾਲਾਤ ਕਾਬੂ ਵਿੱਚ ਹਨ ਅਤੇ ਪਿਛਲੇ ਕੁਝ ਦਿਨਾਂ ਦੌਰਾਨ ਬੁਕਿੰਗਾਂ ਨਾਲੋਂ ਵੱਧ LPG…

Read More

ਪੰਜਾਬ ਵਿੱਚ ਭਿਆਨਕ ਹੀਟਵੇਵ ਜਾਰੀ

ਬਠਿੰਡਾ ਸਭ ਤੋਂ ਗਰਮ, IMD ਵੱਲੋਂ ਮੀਂਹ ਅਤੇ ਗਰਜ-ਚਮਕ ਦੀ ਚੇਤਾਵਨੀ Bol Punjab De, Buero  ਪੰਜਾਬ ਇਸ ਵੇਲੇ ਭਿਆਨਕ ਹੀਟਵੇਵ ਦੀ ਚਪੇਟ ਵਿੱਚ ਹੈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਤੋਂ ਕਾਫੀ ਵੱਧ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਧ ਤਾਪਮਾਨ…

Read More

ਪੰਜਾਬ ਨਗਰ ਨਿਗਮ ਚੋਣਾਂ ਵਿੱਚ 63.94% ਵੋਟਿੰਗ

ਕਈ ਥਾਵਾਂ ’ਤੇ ਹੰਗਾਮੇ ਅਤੇ ਝੜਪਾਂ ਦੀਆਂ ਖ਼ਬਰਾਂ ਨਾਲ ਚੋਣੀ ਮਾਹੌਲ ਗਰਮਾਇਆ Bol Punjab De, Buero  ਪੰਜਾਬ ਵਿੱਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਰਾਜ ਭਰ ਵਿੱਚ ਕੁੱਲ 63.94 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਿਸਨੂੰ ਲੋਕਤੰਤਰ ਲਈ ਇੱਕ ਮਹੱਤਵਪੂਰਨ ਸੰਕੇਤ ਮੰਨਿਆ…

Read More

ਮੁਸਲਿਮ ਭਾਈਚਾਰੇ ਨੂੰ ਖਾਸ ਅਪੀਲ

ਈਦ ਉਲ ਅਜ਼ਹਾ ਮੌਕੇ ਸਫਾਈ, ਅਮਨ ਅਤੇ ਇਨਸਾਨੀਅਤ ਦਾ ਖਾਸ ਧਿਆਨ ਰੱਖਿਆ ਜਾਵੇ : ਮੁਫਤੀ ਅਬਦੁਲ ਮਾਲਿਕ ਕਾਸਮੀ ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero  ਈਦ ਉਲ ਅਜ਼ਹਾ ਦੇ ਪਵਿੱਤਰ ਤਿਉਹਾਰ ਮੌਕੇ ਮੁਫਤੀ ਅਬਦੁਲ ਮਾਲਿਕ ਕਾਸਮੀ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਰਬਾਨੀ ਦੇ ਇਸ ਮੁਕੱਦਸ ਦਿਨਾਂ ਵਿੱਚ ਸਫਾਈ, ਸੁਚੱਜੇ ਪ੍ਰਬੰਧ ਅਤੇ…

Read More

*ਖੇਡਾਂ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਸਾਧਨ: ਹਰਪਾਲ ਸਿੰਘ ਚੀਮਾ*

*ਕੈਬਨਿਟ ਮੰਤਰੀ ਨੇ ਪਿੰਡ ਖਨਾਲ ਖੁਰਦ ਵਿਖੇ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ  ਦਿੜ੍ਹਬਾ, 27 ਮਈ Bol Punjab De, Buero  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਡਾਂ ਨਾਲ ਜਿੱਥੇ ਨੌਜਵਾਨਾਂ ਦੀ ਸਿਹਤ ਤੰਦਰੁਸਤੀ ਨਾਲ ਜੁੜੀ ਰਹਿੰਦੀ ਹੈ ਅਤੇ ਦੇਸ਼ ਦਾ ਨੌਜਵਾਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ ਇਸ ਦੇ ਨਾਲ ਹੀ ਆਉਣ…

Read More

ਰਾਮ ਸਿੰਘ ਬੀਕੇਯੂ ਦੇ ਇਕਾਈ ਪ੍ਰਧਾਨ ਬਣੇ 

** ਕਿਹਾ ਕਿਸਾਨ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ  ਦਰਸ਼ਨ ਸਿੰਘ ਚੌਹਾਨ, Bol Punjab De, Buero  ਸੁਨਾਮ — ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪਿੰਡ ਹੰਬਲਵਾਸ ਜਖੇਪਲ ਦੇ ਪਿੰਡ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਰਾਮ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਸੈਕਟਰੀ ਗੁਰਪਿਆਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰੂਪ ਸਿੰਘ, ਮੀਤ ਪ੍ਰਧਾਨ…

Read More

*ਨੌਜਵਾਨ ਆਗੂ ਰਛਪਾਲ ਸਿੰਘ ਭੁੱਲਰਹੇੜੀ ਨੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ*

*-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਤੇ ਓ.ਐਸ.ਡੀ ਸੁਖਵੀਰ ਸਿੰਘ ਦੀ ਮੌਜੂਦਗੀ ‘ਚ ਸਭਾਲਿਆ ਅਹੁਦਾ*  *-ਸੌਂਪੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ: ਰਛਪਾਲ ਸਿੰਘ ਭੁੱਲਰਹੇੜੀ* ਸੰਗਰੂਰ, 27 ਮਈ Bol Punjab De, Buero  ਨੌਜਵਾਨ ਆਗੂ ਰਛਪਾਲ ਸਿੰਘ ਭੁੱਲਰਹੇੜੀ ਜੋ ਪਿਛਲੇ ਦਿਨੀਂ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਚੇਅਰਮੈਨ ਚੁਣੇ ਗਏ ਸਨ, ਉਨ੍ਹਾਂ ਨੇ…

Read More