*ਭਵਾਨੀਗੜ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ 27 ਮਈ ਤੋਂ 01 ਜੂਨ ਤੱਕ 20 ਦੋਸ਼ੀ ਕਾਬੂ : ਐਸ.ਐਸ.ਪੀ*
-ਨਸ਼ਿਆਂ ਦੇ ਆਦੀ 05 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਦਾ ਇਲਾਜ ਸ਼ੁਰੂ ਕਰਵਾਇਆ- ਡਾ. ਰਵਜੋਤ ਕੌਰ ਗਰੇਵਾਲ ਭਵਾਨੀਗੜ੍ਹ, 03 ਜੂਨ Bol Punjab De, Buero ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਹੈ ਕਿ ਸਬ ਡਵੀਜਨ ਭਵਾਨੀਗੜ ਦੀ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 27…