ਇਮੀਗ੍ਰੇਸ਼ਨ ਬੈਸਟ ਪੀ ਟੀ ਈ ਸੈਂਟਰ ਅਵਾਰਡ ਨਾਲ ਸਨਮਾਨਿਤ
ਅਸ਼ਰਫ ਅਨਸਾਰੀ, ਮਲੇਰਕੋਟਲਾ Bol Punjab De, Buero ਕੰਪੀਟੀਸ਼ਨ ਇਮੀਗ੍ਰੇਸ਼ਨ ਸੰਸਥਾ ਨੇ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪਿਛਲੇ 11 ਸਾਲਾਂ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ ਪੀਟੀਈ ਅਤੇ ਆਈਲਟਸ ਦੀ ਕੋਚਿੰਗ ਦੇ ਰਹੀ ਹੈ ਅਤੇ ਕਈ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਾਈ ਦੇ ਸੁਪਨੇ ਪੂਰੇ ਕਰ ਚੁੱਕੀ ਹੈ। ਇਸ ਸੰਸਥਾ ਦੀ ਖਾਸ ਗੱਲ ਇਸਦੀ ਅਨੁਭਵੀ ਟੀਮ,…