ਨਸ਼ਿਆਂ ਖਿਲਾਫ ਸ਼ਬਦਾਂ ਰਾਹੀਂ ਜੰਗ ਦਾ ਆਗਾਜ਼
ਮੋਹਨ ਸ਼ਰਮਾ ਦੀ ਪੁਸਤਕ ਕਹਿਰ ਦੀ ਹਨੇਰੀ ਲੋਕ ਅਰਪਣ Bol Punjab De, Buero ਨਸ਼ਾ ਸਮਾਜ ਨੂੰ ਸਿਉਂਕ ਵਾਂਗ ਖਾ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਸਰਕਾਰੀ, ਗੈਰ ਸਰਕਾਰੀ ਉਪਰਾਲੇ ਫੇਲ੍ਹ ਸਾਬਤ ਹੋ ਰਹੇ ਹਨ। ਫਿਰ ਵੀ ਸਮਾਜ ਦੇ ਕੁਝ ਸ਼ੁਭਚਿੰਤਕ ਨਸ਼ਿਆਂ ਖਿਲਾਫ ਜੰਗ ਲਈ ਦ੍ਰਿੜ ਹਨ। ਇਸ ਅਹਿਦ ਤਹਿਤ ਹੀ…