ਕਿਸਾਨ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਸਾਨ ਦੀ ਰਜਿਸਟ੍ਰੇਸ਼ਨ ਲਾਜ਼ਮੀ-ਡਿਪਟੀ ਕਮਿਸ਼ਨਰ
• ਕਿਸਾਨਾਂ ਨੂੰ ਐਗਰੀਸਟੈਕ ਪੋਰਟਲ pbfr.agristack.gov.in ’ਤੇ ਰਜਿਸਟ੍ਰੇਸ਼ਨ ਲਈ ਜਾਗਰੂਕ ਕਰਨ ਵਾਸਤੇ ਪਿੰਡ ਪੱਧਰੀ ਕੈਂਪ ਲਗਾਏ ਜਾਣ- ਵਿਰਾਜ ਐਸ. ਤਿੜਕੇ • ਕਿਹਾ, ਫਾਰਮਰ ਆਈ.ਡੀ. ਨਾਲ ਸਰਕਾਰੀ ਸਕੀਮਾਂ ਦਾ ਲਾਭ ਹੋਵੇਗਾ ਹੋਰ ਪਾਰਦਰਸ਼ੀ ਅਤੇ ਸੁਗਮ ਮਾਲੇਰਕੋਟਲਾ 14 ਮਈ Bol Punjab De, Buero ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਅੱਜ ਖੇਤੀਬਾੜੀ ਅਤੇ ਕਿਸਾਨ…