ਪੰਜਾਬ ਵਿੱਚ PRTC, ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ 25 ਤੋਂ 27 ਮਈ ਤੱਕ ਰੱਖੀ ਗਈ ਤਿੰਨ ਦਿਨਾਂ ਬੱਸ ਹੜਤਾਲ ਫਿਲਹਾਲ ਮੁਅੱਤਲ ਕਰ ਦਿੱਤੀ ਗਈ
Bol Punjab De, Buero ਯੂਨੀਅਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ 25, 26 ਅਤੇ 27 ਮਈ ਨੂੰ ਪੂਰੇ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਚੱਕਾ ਜਾਮ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਕਰਨ ਦੀ ਯੋਜਨਾ ਸੀ। ਮੁਲਾਜ਼ਮਾਂ ਦਾ ਦੋਸ਼ ਸੀ ਕਿ ਸਰਕਾਰ ਵੱਲੋਂ “ਕਿਲੋਮੀਟਰ ਸਕੀਮ” ਦੇ…