ਸੁਨਾਮ ਦੇ ਐਸ.ਡੀ.ਐਮ.ਨੇ ਜਥੇਬੰਦੀ ਦੀ ਮੰਗ ਮੰਨੀ
** ਅਧਿਆਪਕ ਨੂੰ ਬੀ.ਐੱਲ.ਓ.ਡਿਊਟੀ ਤੋਂ ਦਿੱਤੀ ਛੋਟ ਦਰਸ਼ਨ ਸਿੰਘ ਚੌਹਾਨ, Bol Punjab De, Buero ਸੁਨਾਮ — ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ 3704 ਅਧਿਆਪਕ ਯੂਨੀਅਨ ਦੇ ਇੱਕ ਅਧਿਆਪਕ ਦੀ ਕਥਿਤ ਤੌਰ ਤੇ ਧੱਕੇਸ਼ਾਹੀ ਨਾਲ ਲਾਈ ਬੀ.ਐੱਲ.ਓ.ਡਿਊਟੀ ਤੋਂ ਸੁਨਾਮ ਦੇ ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਉਸ ਨੂੰ ਛੋਟ ਦੇਣ ਦੀ ਮੰਗ ਮੰਨ ਲਈ ਹੈ। ਜ਼ਿਕਰਯੋਗ ਹੈ ਕਿ…